ਤਿੰਨ ਕਰੋੜ ਦੀ ਆਬਾਦੀ ਵਾਲੇ ਪੰਜਾਬ ਸਿਰ ਤਿੰਨ ਲੱਖ ਕਰੋੜ ਦਾ ਕਰਜ਼ਾ, ਪ੍ਰਤੀ ਵਿਅਕਤੀ ਇੱਕ ਲੱਖ ਰੁਪਏ ਕਰਜ਼ੇ ਦਾ ਬੋਝ- ਰਾਘਵ ਚੱਢਾ

ਪੰਜਾਬ ਦੇ ਬਜਟ ਦਾ 20 ਫੀਸਦ ਸਿਰਫ ਕਰਜ਼ੇ ਦਾ ਵਿਆਜ ਤਾਰਨ ’ਚ ਹੋ ਰਿਹੈ ਖਰਚ – ਰਾਘਵ ਚੱਢਾ ਕਿਹਾ, ਪੰਜਾਬ ਦਾ ਖਜ਼ਾਨਾ ਸਾਲ ਦਰ ਸਾਲ ਹੋ ਰਿਹਾ ਖਾਲੀ, ਪਰ ਸਿਆਸਤਦਾਨਾਂ ਦੀ ਦੌਲਤ ਵਧਦੀ ਜਾ ਰਹੀ  ਭਾਰਤ ਦੀ ‘ਅੰਨ ਦੀ ਟੋਕਰੀ’ ਕਹੇ ਜਾਣ ਵਾਲੇ ਪੰਜਾਬ ਸੂਬੇ ਨੂੰ ਭ੍ਰਿਸ਼ਟ ਨੇਤਾਵਾਂ ਨੇ ਬਰਬਾਦ ਕੀਤਾ-ਰਾਘਵ ਚੱਢਾ ਕਿਹਾ, ਆਓ ਰਲ … Continue reading ਤਿੰਨ ਕਰੋੜ ਦੀ ਆਬਾਦੀ ਵਾਲੇ ਪੰਜਾਬ ਸਿਰ ਤਿੰਨ ਲੱਖ ਕਰੋੜ ਦਾ ਕਰਜ਼ਾ, ਪ੍ਰਤੀ ਵਿਅਕਤੀ ਇੱਕ ਲੱਖ ਰੁਪਏ ਕਰਜ਼ੇ ਦਾ ਬੋਝ- ਰਾਘਵ ਚੱਢਾ